Tap to Read ➤

ਉਰਫੀ ਜਾਵੇਦ ਬਿਨਾਂ ਕਪੜਿਆਂ ਤੋਂ ਸ਼ਰੀਰ ਐਵੇਂ ਢਕਦੀ ਹੈ

Urfi Javed Shared New Photos
ਉਰਫਿ ਜਾਵੇਦ ਆਪਣੀਆਂ ਨਵੀਆਂ ਤਸਵੀਰਾਂ ਨਾਲ ਹਮੇਸ਼ਾ ਚਰਚਾ ਵਿੱਚ ਰਹੰਦੀ ਹੈ

ਏਨਾਂ ਫੋਟੋਆਂ ਵਿੱਚ ਚਾਂਦੀ ਦਾ ਵਰਕ ਵਰਤ ਕੇ ਸ਼ਰੀਰ ਢਕਿਆ ਹੈ

3 ਫੋਟੋਆਂ ਹੋਰ ਜਿਨਾਂ ਵਿੱਚ ਟੋਪ ਦੀ ਵਰਤੋਂ ਨਹੀਂ ਕੀਤੀ

ਟੋਪ ਦੀ ਥਾਂ ਤੇ ਆਪਣੇ ਬਾਲਾਂ ਦੀ ਵਰਤੋਂ ਕਰਕੇ ਆਪਣੇ ਸ਼ਰੀਰ ਨੂੰ ਢਕਿਆ

ਉਰਫ਼ੀ ਜਾਵੇਦ ਆਪਣੇ ਏਨਾਂ ਵਖਰੇ ਅੰਦਾਜ਼ਾ ਕਰਕੇ ਹੀ ਆਪਣੀ ਅਲੱਗ ਪਛਾਣ ਰਖਦੀ ਹੈ

ਏਸ ਫੋਟੋ ਵਿੱਚ ਊਰਫੀ ਨੇ ਫੁੱਲਾਂ ਦੀ ਵਰਤੋਂ ਕਰਕੇ ਇਕ ਨਵਾਂ trend ਚਲਾਇਆ ਹੈ

ਆਪਣੀਆਂ ਹੀ ਫੋਟੋਆਂ ਨਾਲ ਆਪਣੀ ਬਾਡੀ ਨੂੰ ਢੱਕ ਕੇ ਕੀਤਾ ਵਖਰਾ ਕੰਮ ਅਤੇ ਸਾਂਝੀਆਂ ਕੀਤੀਆਂ ਫੋਟੋਆਂ

ਕਿਸੇ ਨੇ ਕਮੇਂਟ ਕਿੱਤਾ ਇਸਦੇ ਪਥਰ ਮਾਰੋ ਤਾਂ ਪਥਰਾਂ ਦੀ ਬਣਾ ਲਈ ਡਰੈੱਸ

ਟਰਾਂਸਪਰੈਂਟ ਟੇਪ ਦੇ ਨਾਲ ਫੁੱਲਾਂ ਦੀ ਵਰਤੋਂ ਕਰਕੇ ਬਣਾਈ ਆਪਣੇ ਲਈ ਇਕ ਵਖਰੀ ਡਰੈੱਸ