Tap to Read ➤

Sonam Bajwa ਨੂੰ ਗ੍ਰੀਨ ਲੁੱਕ ਵਿੱਚ ਦੇਖਕੇ ਤਾਰੀਫ਼ ਕਰਦੇ ਨਹੀਂ ਥੱਕੋਗੇ❤️

Sonam Bajwa New Look

ਸੋਨਮ ਬਾਜਵਾ ਜੀ ਪੰਜਾਬ ਦੀ ਖ਼ੂਬਸੂਰਤ ਐਕਟਰੈਸ ਵਿਚੋਂ ਇੱਕ ਹੈ

ਸੋਨਮ ਬਾਜਵਾ ਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਗ੍ਰੀਨ ਸੂਟ ਵਿੱਚ ਕੁਜ ਤਸਵੀਰਾਂ ਸਾਝਾ ਕੀਤੀਆਂ

ਤਸਵੀਰਾਂ ਸਾਝਾ ਕਰਦੇ ਹੋਏ ਸੋਨਮ ਬਾਜਵਾ ਜੀ ਨੇ ਆਪਣੀ ਮੂਵੀ ਜਿੰਦ ਮਾਹੀ ਬਾਰੇ ਦਸਿਆ

ਸਾਰੇ ਹੀ ਫੈਨਸ ਨੇ ਸੋਨਮ ਬਾਜਵਾ ਜੀ ਦੀ ਬਹੁਤ ਜ਼ਿਆਦਾ ਤਾਰੀਫ ਵੀ ਕੀਤੀ

ਸੋਨਮ ਬਾਜਵਾ ਜੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਬਹੁਤ ਸਾਰੀਆਂ ਸੁਪਰਹਿੱਟ ਫ਼ਿਲਮਾਂ ਦੇ ਚੁੱਕੀ ਹੈ

ਸੋਨਮ ਬਾਜਵਾ ਅੱਗੇ ਆਉਣ ਵਾਲੇ ਨਵੇਂ ਪ੍ਰੋਜੈਕਟਸ ਤੇ ਵੀ ਕੰਮ ਕਰ ਰਹੀ ਹੈ

ਉਮੀਦ ਹੈ ਕਿ ਸੋਨਮ ਬਾਜਵਾ ਜੀ ਅੱਗੇ ਆਉਣ ਵਾਲਿਆ ਫ਼ਿਲਮਾਂ ਵਿੱਚ ਵੀ ਆਪਣੇ ਫੈਨਸ ਨੂੰ ਨਿਰਾਸ਼ ਹੋਣ ਦਾ ਮੌਕਾ ਨਹੀਂ ਦੇਣਗੇ

ਹੋਰ ਸਟੋਰੀਜ਼ ਦੇਖਣ ਲਯੀ ਇਸਨੂੰ ਆਪਣੇ ਦੋਸਤਾਂ ਨਾਲ Share ਕਰੋ ਅੱਤੇ ਨਵੀਆਂ ਜਾਣਕਾਰੀਆਂ ਲਯੀ Visit ਕਰੋ
punjabilovers.com

ਹੋਰ ਸਟੋਰੀਜ਼ ਦੇਖੋ

ਇੱਥੇ ਦੇਖੋ