Tap to Read ➤

Sidhu Moosewala ਦੇ ਪਿਤਾ Balkaur Singh ਨੂੰ Lawrence ਗਰੁੱਪ ਵੱਲੋਂ ਧਮਕੀ

'ਪੁੱਤ ਨਾਲੋਂ ਵੀ ਬੁਰਾ ਹਾਲ ਹੋਊ ਤੇਰਾ' Sidhu Moosewala ਦੇ ਪਿਤਾ Balkaur Singh ਨੂੰ Lawrence ਗਰੁੱਪ ਵੱਲੋਂ ਧਮਕੀ

Lawrence ਗਰੁੱਪ ਦੇ ਵਲੋਂ Sidhu Moosewala ਦੇ ਪਿਤਾ Balkaur Singh ਨੂੰ ਮਿਲੀ ਈ-ਮੇਲ

Sidhu Moosewala ਦੇ ਪਿਤਾ ਨੂੰ ਈ-ਮੇਲ ਦੇ ਵਿੱਚ ਦਿੱਤੀ ਗਈ ਧਮਕੀ

Sidhu Moosewala ਦੇ ਪਿਤਾ ਨੂੰ ਕਿਹਾ ਕਿ ਸੁਧਰ ਜਾ ਨਹੀਂ ਤਾਂ ਬੇਟੇ ਤੋਂ ਵੀ ਬੁਰਾ ਹਾਲ ਹੋਵੇਗਾ

ਈ-ਮੇਲ ਵਿੱਚ ਕਿਹਾ ਕਿ ਤੇਰੀ ਬਜਾਹ ਨਾਲ ਮੰਨੂ ਤੇ ਰੂਪੇ ਦਾ ਐਨਕਾਊਂਟਰ ਹੋਇਆ

ਆਫਿਸ਼ਲ ਤੋਰ ਦੇ ਉੱਤੇ ਇਸ ਉਪਰ ਪੁਲਿਸ ਵਲੋਂ ਕੋਈ ਬਯਾਨ ਨਹੀਂ ਦਿੱਤਾ ਗਯੀ Sidhu ਦੇ ਪਿਤਾ ਨੂੰ ਦਿੱਤੀ ਗਈ ਹੈ ਕੜੀ ਸੁਰੱਖਿਆ

ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਯਾਂਚ ਕਰ ਰਹੀ ਹੈ

Sidhu Moosewala ਦੇ ਪਿਤਾ ਚਾਹੁੰਦੇ ਨੇ ਕਿ ਇਸ ਕਤਲ ਵਿੱਚ ਜਿੰਨੇ ਵੀ ਲੋਗ ਸ਼ਾਮਿਲ ਨੇ ਉਹ ਫੜੇ ਜਾਣ ਤੇ Sidhu ਨੂੰ ਇਨਸਾਫ ਮਿਲ ਸਕੇ

ਹੋਰ ਤਾਜਾ Updates ਦੇ ਲਯੀ Visit ਕਰੋ

Open ਕਰੋ