Tap to Read ➤

Punjabi Motivational Quotes

ਦਿਲ ਨੂੰ ਛੂਹ ਲੈਣ ਵਾਲਿਆਂ ਗਲਾਂ Punjabi Motivation
"ਸੂਰਜ ਵਾਂਗ ਚਮਕਣ ਲਈ,
ਤੁਹਾਨੂੰ ਉਸ ਵਾਂਗ ਤਪਣਾ ਵੀ ਪਵੇਗਾ"
"ਚੁੱਪ ਰਹਿਕੇ ਸਖਤ ਮਿਹਨਤ ਕਰੋ ਅਤੇ ਸਫਲਤਾ ਨੂੰ ਰੌਲਾ ਪਾਉਣ ਦਿਓ"
"ਇਕ ਦਿਨ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਕਰ ਦਿਖਾਇਆ"
"ਆਪਣੇ ਦਿਲ ਦੇ ਨਾਲ ਚਲੋ ਪਰ ਆਪਣੇ ਦਿਮਾਗ ਨੂੰ ਆਪਣੇ ਨਾਲ ਲੈ ਕੇ ਜਾਓ"
"ਤੁਹਾਡੇ ਸੁਪਨੇ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੈ। ਇੱਕ ਡੂੰਘੀ ਸਾਹ ਲਓ, ਅਤੇ ਦੁਬਾਰਾ ਕੋਸ਼ਿਸ਼ ਕਰੋ"
"ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ"
"ਅੱਜ ਹਾਰ ਰਿਹਾ ਤਾਂ ਕੀ ਹੋਇਆ ਜਿੱਤਣ ਲਈ ਹਾਰਨਾ ਬਹੁਤ ਜਰੂਰੀ ਆ"
"ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ ਕਿਸੇ ਦਾ ਛਪ ਜਾਦਾ ਹੈ"
ਸਟੋਰੀ ਪਸੰਦ ਆਈ ਤਾਂ ਦੋਸਤਾਂ ਨਾਲ ਸਾਂਝਾਂ ਜ਼ਰੂਰ ਕਰੋ ਜੀ