Tap to Read ➤

Nimrat Khaira ਨੇ ਕੀਤਾ ਆਸਟ੍ਰੇਲੀਆ ਵਾਲਿਆਂ ਦੇ ਦਿਲਾਂ ਤੇ ਕਬਜ਼ਾ❤️

Nimrat Khaira Australia and New Zealand Tour.

Nimrat Khaira ਦਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ Destiny ਟੂਰ ਚੱਲ ਰਿਹਾ ਹੈ

Nimrat Khaira ਨੇ ਸਟੇਜ ਤੋਂ ਸਾਰੇ ਫੈਨਸ ਦਾ ਧੰਨਵਾਦ ਕਿਤਾ

Nimrat Khaira ਨੇ ਆਪਣੀ Live ਪਰਫਾਰਮੈਂਸ ਦੇ ਨਾਲ ਸਮਾਂ ਬਣ ਦਿੱਤਾ

Nimrat Khaira ਨੂੰ ਪਿਆਰ ਨਾਲ ਫੈਨਸ Nimmo ਕਹਿਕੇ ਵੀ ਬੁਲਾਉਂਦੇ ਹਨ

Australia ਦੇ ਇੱਕ Live show ਦੇ ਵਿੱਚ Nimrat Khaira ਨੂੰ ਦੇਖਣ ਲਯੀ ਬੋਹਤ ਵੱਡੀ ਗਿਣਤੀ ਵਿੱਚ ਇਕੱਠ ਹੋਇਆ

Nimrat Khaira ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਰਿਆਂ ਦੇ ਦਿੱਲ ਜੀਤ ਲਏ

Nimrat Khaira ਪੰਜਾਬ ਦੇ ਟਾਪ ਦੇ ਸਿਤਾਰਿਆਂ ਵਿਚੋਂ ਇੱਕ ਹੈ

Click More