Tap to Read ➤

ਨਵੀਂ ਪੰਜਾਬੀ ਫ਼ਿਲਮ ਮਾਂ ਦਾ ਲਾਡਲਾ

New Punjabi Movie Maa da ladla Tarsem Jassar and Neeru Bajwa

ਨੀਰੂ ਬਾਜਵਾ ਤਰਸੇਮ ਜੱਸੜ ਦੀ ਫ਼ਿਲਮ 'ਮਾਂ ਦਾ ਲਾਡਲਾ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ

ਇਸ ਫ਼ਿਲਮ ਦਾ ਟਰੇਲਰ 3 ਮਿੰਟ ਅਤੇ 31 ਸਕਿੰਟ ਦਾ ਹੈ

ਫ਼ਿਲਮ ਦੀ ਕਹਾਣੀ ਇੱਕ ਮਾਂ ਅਤੇ ਉਸਦੇ ਬੇਟੇ ਦੇ ਉਪਰ ਹੈ

ਟਰੇਲਰ ਨੂੰ ਦੇਖਕੇ ਪਤਾ ਚਲਦਾ ਹੈ ਕਿ ਇਹ ਫ਼ਿਲਮ ਹਾਸੇ ਅਤੇ ਮਨੋਰੰਜਨ ਨਾਲ ਭਰਪੂਰ ਹੈ

ਤਰਸੇਮ ਜੱਸੜ, ਨੀਰੂ ਬਾਜਵਾ, ਨਿਰਮਲ ਰਿਸ਼ੀ, ਇਫ਼ਤਿਖਾਰ ਠਾਕੁਰ ਤੇ ਰੂਪੀ ਗਿੱਲ ਮੁੱਖ ਕਿਰਦਾਰ ਹਨ

ਫ਼ਿਲਮ ਵਿੱਚ ਮਾਂ ਆਪਣੇ ਬੇਟੇ ਨੂੰ ਉਸਦੇ ਅਸਲੀ ਪਿਤਾ ਨਾਲ ਨਹੀਂ ਮਿਲਵਾ ਸਕਦੀ

ਨੀਰੂ ਬਾਜਵਾ ਤਰਸੇਮ ਜੱਸੜ ਨੂੰ ਆਪਣੇ ਬੇਟੇ ਸਾਹਮਣੇ ਉਸ ਦਾ ਪਿਤਾ ਬਣਾ ਕੇ ਪੇਸ਼ ਕਰਦੀ ਹੈ

ਆਪਣੇ ਪਿਤਾ ਨੂੰ ਦੇਖਕੇ ਬੇਟਾ ਖੁਸ਼ ਹੋ ਜਾਂਦਾ ਹੈ...ਬਾਕੀ ਸਟੋਰੀ ਫ਼ਿਲਮ ਨੂੰ ਦੇਖਕੇ ਪਤਾ ਚਲੁ